punjab
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਰਨਗੇ ਰਾਜਪਾਲ ਨਾਲ ਮੁਲਾਕਾਤ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਰਨਗੇ ਰਾਜਪਾਲ ਨਾਲ ਮੁਲਾਕਾਤ
ਅਹਿਮ ਮਸਲੇ ਤੋ ਹੋਵੇਗੀ ਗੱਲਬਾਤ
ਕੈਬਨਿਟ ਮੀਟਿੰਗ ਤੋਂ ਪਹਿਲਾਂ ਹੋ ਰਹੀ ਮੁਲਾਕਾਤ ਰਾਜਪਾਲ ਨਾਲ ਮਿਲਣੀ ਤੋਂ ਲੱਗ ਰਹੀਆਂ ਹਨ ਕਈ ਕਿਆਸਰਾਈਆਂ
ਚੰਡੀਗੜ੍ਹ,4 ਅਕਤੂਬਰ(ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ 6:30 ਵਜੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕਰਨਗੇ।
ਦੱਸ ਦਈਏ ਇਸ ਦੌਰਾਨ ਕਿਸਾਨੀ ਸੰਘਰਸ਼ ਅਤੇ ਕੱਲ੍ਹ ਹੋਈ ਲਖੀਮਪੁਰ ਹਿੰਸਾ ਦੀ ਘਟਨਾ ਬਾਰੇ ਚਰਚਾ ਕਰ ਸਕਦੇ ਹਨ।