Connect with us

Punjab

ਅੱਜ ਹੋਵੇਗੀ PUNJAB CABINET ਦੀ ਅਹਿਮ ਮੀਟਿੰਗ

Published

on

PUNJAB CABINBET MEETING : ਪੰਜਾਬ ਕੈਬਨਿਟ ਦੀ ਅੱਜ ਅਹਿਮ ਮੀਟਿੰਗ ਹੋਵੇਗੀ। ਇਹ ਮੀਟਿੰਗ 2 ਜੂਨ ਦੀ ਦੁਪਹਿਰ 12 ਵਜੇ ਹੋਵੇਗੀ। ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ‘ਤੇ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਇਸ ਮੀਟਿੰਗ ‘ਚ ਕਈ ਮੁੱਦਿਆਂ ‘ਤੇ ਮੋਹਰ ਲੱਗ ਸਕਦੀ ਹੈ। ਨਾਲ ਹੀ ਕਈ ਮੁੱਦਿਆਂ ‘ਤੇ ਅਹਿਮ ਚਰਚਾ ਹੋਵੇਗੀ।

ਇਸ ਮਟਿੰਗ ‘ਚ ਹਰਪਾਲ ਚੀਮਾ,ਅਮਨ ਅਰੋੜਾ ਅਤੇ ਹੋਰ ਮੰਤਰੀ ਮੌਜੂਦ ਹੋਣਗੇ। ਜਿਸ ਮੀਟਿੰਗ ਦੀ ਅਗਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ।
ਦੱਸ ਦੇਈਏ ਕਿ ਬੀਤੇ ਦਿਨ ਲੈਂਡ ਪੁਲਿੰਗ ਪਾਲਿਸੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।