Delhi
ਕੋਰੋਨਾ ਵਾਇਰਸ ਤੋਂ ਹੇਈ ਦਿੱਲੀ ‘ਚ ਪਹਿਲੀ ਮੋਤ

ਕੋਰੋਨਾ ਵਾਇਰਸ ਦਾ ਕਹਿਰ ਹੁਣ ਭਾਰਤ ‘ਚ ਵੀ ਸ਼ੁਰੂ ਹੋ ਚੁੱਕਿਆ ਹੈ, ਜਿੱਥੇ ਭਾਰਤ ਦੇ ਵਿਚ ਬੀਤੇ ਦਿਨੀ ਪਹਿਲੀ ਮੌਤ ਹੋਈ ਉਥੇ ਹੀ ਸ਼ਨੀਵਾਰ ਨੂੰ ਦਿੱਲੀ ਦੇ ਵਿੱਚ ਵੀ ਪਹਿਲੀ ਮੌਤ ਹੋ ਚੁਕੀ ਹੈ ।ਦੱਸ ਦਈਏ ਹੁਣ ਭਾਰਤ ਦੇ ਵਿਚ ਕੋਰੋਨਾ ਵਾਇਰਸ ਦੇ ਕਾਰਨ ਦੂਜੀ ਮੌਤ ਹੈ ਇਹ। ਦਿੱਲੀ ਵਿਚ 69 ਸਾਲ ਦੀ ਪਹਿਲੀ ਔਰਤ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਤੋਂ ਪਤਾ ਲਗਿਆ ਹੈ ਕਿ ਇਸਦਾ ਮੁੰਡਾ ਵਿਦੇਸ਼ ਤੋਂ ਆਇਆ ਸੀ ਜਿਸਨੂੰ ਕੋਰੋਨਾ ਵਾਇਰਸ ਸੀ ਉਸਦੇ ਮਪਰਕ ‘ਚ ਆਉਣ ਕਾਰਨ ਇਸਨੂੰ ਵੀ ਕੋਰੋਨਾ ਵਾਇਰਸ ਹੋ ਗਿਆ ‘ਤੇ ਇਸਦੀ ਮੌਤ ਹੋ ਗਈ।