Punjab
ਨਾਭਾ ‘ਚ ਕੋਰੋਨਾ ਦਾ ਆਇਆ ਇੱਕ ਹੋਰ ਮਾਮਲਾ

ਨਾਭਾ, 07 ਮਈ (ਭੁਪਿੰਦਰ ਸਿੰਘ): ਬੀਤੀ ਰਾਤ ਨਾਭਾ ਦੀ 19 ਸਾਲਾ ਲੜਕੀ ਦੀ ਕਰੋਨਾ ਰਿਪੋਰਟ ਪਾਜ਼ਿਟਿਵ ਆਈ ਜਿਸ ਤੋਂ ਬਾਅਦ ਲੜਕੀ ਦੇ ਤਿੰਨ ਪਰਿਵਾਰਕ ਮੈਂਬਰਾਂ ਦੇ ਸੈਮਪਲ ਲਏ ਗਏ।
ਕਰੋਨਾ ਪਾਜ਼ਿਟਿਵ ਲੜਕੀ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਕਈ ਡਾਕਟਰਾਂ ਦੇ ਸੰਪਰਕ ਵਿੱਚ ਵੀ ਆਈ ਸੀ ਜਿਸ ਕਰਕੇ ਉਸ ਕੁੜੀ ਦੇ ਸਮਪਰਕ ਚ ਆਏ ਡਾਕਟਰਾਂ ਦੀ ਵੀ ਜਾਂਚ ਕੀਤੀ ਜਾਵੇਗੀ।
Continue Reading