Connect with us

Punjab

ਪਟਿਆਲਾ ਤੋਂ ਰਾਹਤ ਦੀ ਖਬਰ, ਕੋਰੋਨਾ ਦੇ ਹੋਏ 7 ਮਰੀਜ਼ ਠੀਕ

Published

on

ਪਟਿਆਲਾ, 14 ਮਈ (ਅਮਰਜੀਤ ਸਿੰਘ): ਕੋਰੋਨਾ ਨੇ ਜਿੱਥੇ ਪੰਜਾਬ ਵਿੱਚ ਦਹਿਸ਼ਤ ਮਚਾਈ ਹੋਈ ਹੈ। ਓਥੇ ਹੀ ਪਟਿਆਲਾ ਤੋਂ ਰਾਹਤ ਦੀ ਖਬਰ ਸਾਹਮਣੇ ਅਾ ਰਹਿ ਹੈ। ਦੱਸ ਦਈਏ ਪਟਿਆਲਾ ਵਿੱਚ ਕੋਰੋਨਾ ਦੇ 7 ਮਰੀਜ਼ ਠੀਕ ਹੋ ਘਰ ਪਰਤ ਚੁੱਕੇ ਹਨ ਤੇ ਉਥੇ ਹੀ ਘਰ ਪਰਤਣ ਦੀ ਖੁਸ਼ੀ ਵਿੱਚ ਲੋਕਾਂ ਨੇ ਫੁੱਲਾਂ ਨਾਲ ਸਵਾਗਤ ਵੀ ਕੀਤਾ।