ਪਠਾਨਕੋਟ, 28 ਅਪ੍ਰੈਲ: ਪਠਾਨਕੋਟ ਤੋਂ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ 7 ਸਾਲਾਂ ਬੱਚਾ ਆਪਣੀ ਜਾਨ ਗੁਆ ਬੈਠਾ। ਦੱਸ ਦਈਏ ਇਸ ਬੱਚੇ ਦੇ ਘਰਵਾਲ਼ੇ ਦਾ ਕਹਿਣਾ ਹੈ ਕਿ ਇਹਨਾ ਦੇ ਬੱਚੇ ਦੀ ਮੌਤ ਸਾਹ ਫੁੱਲਣ ਕਾਰਨ ਅਤੇ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਹੋਈ ਹੈ।
ਬੱਚੇ ਦੀ ਅਚਾਨਕ ਮੌਤ ਤੋ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਜਾਂਚ ਤੇ ਜੁੱਟ ਗਈ ਹੈ