Connect with us

News

ਪਾਕਿਸਤਾਨ ਦੇ ਤਿੰਨ ਕ੍ਰਿਕੇਟਰਾਂ ਨੂੰ ਹੋਇਆ ਕੋਰੋਨਾ

Published

on

23 ਜੂਨ: ਇੰਗਲੈਂਡ ਦੇ ਦੌਰੇ ‘ਤੇ ਜਾਣ ਤੋਂ ਪਹਿਲਾਂ ਹੀ ਪਾਕਿਸਤਾਨ ਦੇ ਤਿੰਨ ਕ੍ਰਿਕਟਰਾਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਹੈ। ਪੀਸੀਬੀ ਦਾ ਕਹਿਣਾ ਹੈ ਕਿ ਹੈਦਰ ਅਲੀ, ਹੈਰੀਸ ਰਾਉਫ ਅਤੇ ਸ਼ਦਾਬ ਖਾਨ ‘ਚ ਕੋਰੋਨਾ ਦੇ ਲੱਛਣ ਮਿਲੇ ਹਨ। ਇਹ ਤਿੰਨੋਂ ਖਿਡਾਰੀ ਇੰਗਲੈਂਡ ਦੇ ਦੌਰੇ ‘ਤੇ ਜਾਣ ਵਾਲੀ ਟੀਮ ਦਾ ਹਿੱਸਾ ਸਨ। ਇਸੀ ਹਫਤੇ 28 ਜੂਨ ਨੂੰ ਹੀ ਪਾਕਿਸਤਾਨ ਦੀ ਟੀਮ ਇੰਗਲੈਂਡ ਦੇ ਦੌਰੇ ‘ਤੇ ਜਾ ਰਹੀ ਹੈ। ਇੰਗਲੈਂਡ ਪਹੁੰਚ ‘ਤੇ ਪਾਕਿਸਤਾਨ ਦੀ ਟੀਮ ਨੂੰ 14 ਦਿਨਾਂ ਲਈ ਕੁਆਰੰਟੀਨ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਪਾਕਿਸਤਾਨੀ ਕ੍ਰਿਕਟਰ ਸ਼ਾਹਿਦ ਅਫਰੀਦੀ ਦੀ ਕੋਰੋਨਾ ਪਾਜ਼ਿਟਿਵ ਆਈ ਸੀ।