India
ਭਾਰਤੀ ਫੌਜ ਨੇ ਪਾਕਿਸਤਾਨ ‘ਚ ਕਿੱਥੇ-ਕਿੱਥੇ ਕੀਤਾ ਹਮਲਾ , ਦੇਖੋ ਸੂਚੀ

ਭਾਰਤੀ ਫੌਜ ਦਾ ‘OPERATION SINDOOR’
14 ਦਿਨਾਂ ਬਾਅਦ ਪਹਿਲਗਾਮ ਹਮਲੇ ਦਾ ਬਦਲਾ
ਪਾਕਿਸਤਾਨ-POK ‘ਚ 9 ਅੱਤਵਾਦੀ ਟਿਕਾਣਿਆਂ ‘ਤੇ ਹਮਲਾ
ਹਵਾਈ ਹਮਲੇ ‘ਚ 30 ਲੋਕਾਂ ਦੀ ਮੌਤ ਦੀ ਪੁਸ਼ਟੀ
ਜੈਸ਼-ਏ-ਮੁਹੰਮਦ ਤੇ ਲਸ਼ਕਰ-ਏ-ਤੋਇਬਾ ਦੇ 4 ਟਿਕਾਣੇ ਢੇਰ
ਪਾਕਿ ਦਾ ਦਾਅਵਾ-ਭਾਰਤ ਨੇ 24 ਮਿਜ਼ਾਇਲਾਂ ਦਾਗੀਆਂ
ਪ੍ਰਧਾਨ ਮੰਤਰੀ ਮੋਦੀ ਨੇ ਪੂਰੇ ਆਪ੍ਰੇਸ਼ਨ ਨੂੰ ਕੀਤਾ ਮੋਨੀਟਰ