Punjab
ਸ਼੍ਰੋਮਣੀ ਅਕਾਲੀ ਦਲ ਦੇ 17 ਸਾਬਕਾ ਮੰਤਰੀਆਂ ਦੇਣ ਸਪੱਸ਼ਟੀਕਰਨ
ਅਕਾਲੀ ਸਰਕਾਰ ਸਮੇਂ ਦੇ 17 ਸਾਬਕਾ ਮੰਤਰੀਆਂ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਪੱਸ਼ਟੀਕਰਨ ਮੰਗਿਆ ਹੈ। ਇਸ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਕੱਤਰੇਤ ਵੱਲੋਂ ਚਿੱਠੀ ਜਨਤਕ ਕਰ ਦਿੱਤੀ ਗਈ ਹੈ।
ਬੀਤੇ ਦਿਨੀ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਉਨ੍ਹਾਂ ਦੀ ਸਰਕਾਰ ਸਮੇਂ ਹੋਈਆਂ ਗਲਤੀਆਂ ਨੂੰ ਸਵੀਕਾਰ ਕਰਦਿਆਂ ਮਾਫ਼ੀ ਮੰਗੀ ਸੀ ਅਤੇ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਉਸ ਸਮੇਂ ਦੀ ਅਕਾਲੀ ਸਰਕਾਰ ਵਿੱਚ ਰਹੇ ਮੰਤਰੀਆਂ ਨੂੰ ਵੀ 15 ਦਿਨਾਂ ਅੰਦਰ ਸਪੱਸ਼ਟੀਕਰਨ ਦੇਣ ਲਈ ਪੱਤਰ ਲਿਖਿਆ ਹੈ।
ਇਹ 17 ਮੰਤਰੀ ਦੇਣਗੇ ਸਪੱਸ਼ਟੀਕਰਨ
ਡਾ. ਉਪਿੰਦਰਜੀਤ ਕੌਰ
ਸ. ਆਦੇਸ਼ ਪ੍ਰਤਾਪ ਸਿੰਘ ਕੈਰੋਂ
ਸ. ਗੁਲਜਾਰ ਸਿੰਘ ਰਣੀਕੇ
ਸ. ਪਰਮਿੰਦਰ ਸਿੰਘ
ਸੁੱਚਾ ਸਿੰਘ ਲੰਗਾਹ।
ਸ. ਜਨਮੇਜਾ ਸਿੰਘ
ਸ. ਹੀਰਾ ਸਿੰਘ
ਸ. ਸਰਵਨ ਸਿੰਘ ਫਿਲੋਰ
ਸ. ਸੋਹਨ ਸਿੰਘ
ਸ. ਦਲਜੀਤ ਸਿੰਘ
ਸ. ਸਿਕੰਦਰ ਸਿੰਘ ਮਲੂਕਾ
ਬੀਬੀ ਜਗੀਰ ਕੌਰ
ਸ. ਬਿਕਰਮ ਸਿੰਘ ਮਜੀਠੀਆ
ਸ. ਮਨਪ੍ਰੀਤ ਸਿੰਘ ਬਾਦਲ
ਸ. ਸ਼ਰਨਜੀਤ ਸਿੰਘ
ਸ. ਸੁਰਜੀਤ ਸਿੰਘ
ਸ. ਮਹੇਸ਼ਇੰਦਰ ਸਿੰਘ