Connect with us

Uncategorized

ਹਰਿਆਣਾ ਦੀ ਮਾਡਲ ਸ਼ੀਤਲ ਦਾ ਕਤਲ

Published

on

Haryana News: ਕਮਲ ਕੌਰ ਭਾਬੀ ਤੋ ਬਾਆਦ ਹੁਣ ਇਕ ਹੋਰ ਮਾਡਲ ਦੀ ਮਿਲੀ ਲਾਸ਼ ਮਾਡਲ ਦਾ ਨਾਮ ਸ਼ੀਤਲ ਦਸਿੱਆ ਜਾ ਰਿਹਾ ਏ….ਜਿਸ ਦਾ ਗਲਾ ਵੱਢ ਕੇ ਹੱਤਿਆ ਕਰਕੇ ਨਿਹਰ ਵਿੱਚ ਸੁਟ ਦਿੱਤਾ ਗਿਆ ਏ… ਜਾਣਕਾਰੀ ਅਨੁਸਾਰ ਮ੍ਰਿਤਕ ਮਾਡਲ ਸ਼ੀਤਲ ਪਾਣੀਪਤ ਦੀ ਰਹਿਣ ਵਾਲੀ ਸੀ। ਜਿੱਥੇ ਓਹ ਹਰਿਆਣਵੀ ਸੰਗੀਤ ਇੰਡਸਟਰੀ ਵਿੱਚ ਕੰਮ ਕਰਦੀ ਸੀ। ਉਹ ਕੁਝ ਦਿਨ ਪਹਿਲਾਂ ਲਾਪਤਾ ਹੋ ਗਈ ਤੇ ਜਿਸ ਸਬੰਧੀ ਪਰਿਵਾਰ ਨੇ ਪੁਲਿਸ ਕੋਲ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ।

ਦਸਿੱਆ ਜਾ ਰਿਹਾ ਏ ਕੀ ਮਾਡਲ ਦੀ ਲਾਸ਼ ਪਿੰਡ ਖਾਂਡਾ ਨੇੜੇ ਰਿਲਾਇੰਸ ਨਹਿਰ ਤੋਂ ਬਰਾਮਦ ਕੀਤੀ ਗਈ ਹੈ। ਫਿਲਹਾਲ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Continue Reading