Punjab
ਮੋਹਾਲੀ ਦੇ ਨਯਾ ਗਾਉਂ ‘ਚ ਕੋਰੋਨਾ ਦਾ ਆਇਆ ਇੱਕ ਹੋਰ ਨਵਾਂ ਮਾਮਲਾ

ਕੋਰੋਨਾ ਦੀ ਦਹਿਸ਼ਤ ਪੂਰੇ ਪੰਜਾਬ ਵਿੱਚ ਹੈ। ਸਭ ਤੋਂ ਵੱਧ ਮੋਹਾਲੀ ਵਿਚ ਕੋਰੋਨਾ ਦੇ ਕੇਸ ਪਾਏ ਜਾ ਰਹੇ ਹਨ। ਮੋਹਾਲੀ ਦੇ ਨਵਾਂ ਗਾਉਂ ਪਿੰਡ ਵਿੱਚ ਬੀਤੇ 2 ਦਿਨਾਂ ਤੋਂ ਲਗਾਤਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਜਿੱਥੇ ਬੀਤੇ ਦਿਨੀ 4 ਨਵੇਂ ਮਾਮਲੇ ਸਾਹਮਣੇ ਆਏ ਸੀ ਅੱਜ ਉਸ ਇਲਾਕੇ ਤੋਂ ਹੀ ਇੱਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਇਹ 25 ਸਾਲਾਂ ਵਿਅਕਤੀ ਹੈ ਜੋ ਸੇਮ ਬਿਲਡਿੰਗ ਵਿੱਚ ਰਹਿੰਦਾ ਸੀ। ਮੋਹਾਲੀ ਵਿੱਚ ਹੁਣ ਕੁੱਲ 62 ਕੋਰੋਨਾ ਦੇ ਕੇਸ ਹੋ ਚੁੱਕੇ ਹਨ।
Continue Reading