Big Breaking ਲੁਧਿਆਣਾ, 29 ਅਪ੍ਰੈਲ( ਸੰਜੀਵ ਸੂਧ): ਲੁਧਿਆਣਾ ਵਿੱਚ ਕੋਰੋਨਾ ਦੇ 11ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਦੀ ਪੁਸ਼ਟੀ ਸਿਵਿਲ ਸਰਜਨ, ਲੁਧਿਆਣਾ ਨੇ ਕੀਤੀ ਹੈ। ਇਨ੍ਹਾਂ 11 ਮਰੀਜ਼ਾਂ ਵਿੱਚ 7 ਮਾਮਲੇ ਸ਼੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੇ ਹਨ, ਜਦਕਿ 4 ਮਾਮਲੇ ਰਾਜਸਥਾਨ ਦੇ ਕੋਟਾ ਤੋਂ ਲੁਧਿਆਣਾ ਪਰਤੇ ਵਿਦਿਆਰਥੀਆਂ ਦੇ ਹਨ।