Corona Virus
ਪਠਾਨਕੋਟ ‘ਚ ਫਿਰ ਦਿੱਤੀ ਕੋਰੋਨਾ ਨੇ ਦਸਤਕ, 2 ਕੋਰੋਨਾ ਦੇ ਮਰੀਜ਼ ਆਏ ਸਾਹਮਣੇ

ਪਠਾਨਕੋਟ, ਜੋ ਕੋਰੋਨਾ ਮੁਕਤ ਹੋ ਗਿਆ ਸੀ, ਪਿਛਲੇ ਕਈ ਦਿਨਾਂ ਤੋਂ ਕੋਰੋਨਾ ਦਾ ਇੱਕ ਵੀ ਕੇਸ ਵਿੱਚ ਨਹੀਂ ਆਇਆ ਸੀ ਅਤੇ ਸਾਰੇ ਕੋਰੋਨਾ ਪਾਜ਼ੀਟਿਵ ਮਰੀਜ਼ ਠੀਕ ਹੋ ਕੇ ਘਰ ਪਰਤ ਗਏ ਸੀ, ਪਰ ਹੁਣ ਪਠਾਨਕੋਟ ਵਿੱਚ ਦੋ ਕੋਰੋਨਾ ਪਾਜੇਟਿਵ ਮਰੀਜ਼ ਨਵੇਂ ਆਏ ਹਨ, ਇਨ੍ਹਾਂ ਵਿੱਚੋਂ ਇੱਕ ਵਿਅਕਤੀ 3 ਦਿਨ ਪਹਿਲਾਂ ਦੁਬਈ ਤੋਂ ਆਇਆ ਸੀ ਅਤੇ ਦੂਜਾ ਪਠਾਨਕੋਟ ਦਾ ਰਹਿਣ ਵਾਲਾ ਹੈ।
Continue Reading