National
BUDGET 2025: 2025 ਦਾ ਬਜਟ ਪੇਸ਼
BUDGET 2025 : ਅੱਜ ਵਿਤ ਮੰਤਰੀ ਨਿਰਮਲਾ ਸੀਤਾਰਮਨ ਦੇਸ਼ ਦਾ ਬਜਟ ਪੇਸ਼ ਕਰ ਰਹੇ ਹਨ । ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਜਟ ਪੇਸ਼ ਕਰਨ ਮਗਰੋਂ ਪਹਿਲਾਂ ਸੰਸਦ ‘ਚ ਹੰਗਾਮਾ ਹੋ ਗਿਆ।
ਆਓ ਤੁਹਾਨੂੰ ਦੱਸਦੇ ਹਾਂ ਸੀਤਾਰਮਨ ਨੇ ਕੀ- ਕੀ ਕੀਤਾ ਹੈ ਐਲਾਨ….
ਕ੍ਰਿਸ਼ੀ ਯੋਜਨਾ ਦੀ ਸ਼ੁਰੁਆਤ: ਫ਼ਸਲ ਸਚਾਈ ਦੀ ਸੁਵਿਧਾ ‘ਚ ਸੁਧਾਰ
7 ਕਰੋੜ ਕਿਸਾਨਾਂ ਨੂੰ ਮਿਲੇਗਾ ਲਾਭ
ਬੇਰੁਜਗਾਰੀ ਹੋਵੇਗੀ ਦੂਰ
- ਨਿੱਜੀ ਖ਼ੇਤਰ ਦੇ ਨਿਵੇਸ਼ਾਂ ਵਿੱਚ ਨਵੀਂ ਜਾਨ ਫ਼ੂਕਣ ਵਾਲਾ ਬਜਟ
- ‘ਮੱਧ ਵਰਗ ਦੀ ਖ਼ਰਚ ਸ਼ਕਤੀ ਨੂੰ ਵਧਾਉਣ ਦੇ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਰਹਿਣਗੀਆਂ ਜਾਰੀ’
- ‘ਵਿਕਸਿਤ ਭਾਰਤ ਦੀ ਤਰੱਕੀ ‘ਚ ‘70% ਮਹਿਲਾਵਾਂ ਸ਼ਾਮਿਲ’
- ‘ਬਜਟ ਵਿੱਚ ਗ਼ਰੀਬਾਂ, ਨੌਜਵਾਨਾਂ ਕਿਸਾਨਾਂ ਅਤੇ ਔਰਤਾਂ ਨੂੰ ਲੈ ਕੇ 10 ਪ੍ਰਸਤਾਵਿਤ ਹੱਲ’
- ਸਾਡਾ ਫੋਕਸ ਸਿੱਖਿਆ ਤੇ ਸਿਹਤ ‘ਤੇ ਰਹੇਗਾ :ਵਿੱਤ ਮੰਤਰੀ
- ਕਿਸਾਨਾਂ ਦੇ ਵਿਕਾਸ ਲਈ ਅਸੀਂ ਵਚਨਬੱਧ
- 100 ਜ਼ਿਲ੍ਹਿਆਂ ਵਿੱਚ ਕਿਸਾਨਾਂ ਲਈ ਯੋਜਨਾਵਾਂ ਤਿਆਰ
- 1.7 ਕਰੋੜ ਕਿਸਾਨਾਂ ਨੂੰ ਮਿਲੇਗਾ ਫ਼ਾਇਦਾ
- ਕਿਸਾਨਾਂ ਦੇ੍ਰ ਵਿਕਾਸ ਨਾਲ ਦੇਸ਼ ਨੂੰ ਮਜ਼ਬੂਤੀ ਮਿਲੇਗੀ
- ਬਜਟ ਵਿੱਚ ਨਿਰਯਾਤ ਤੇ ਜ਼ੋਰ ਦਿੱਤਾ ਗਿਆ ਹੈ
- ਭਾਰਤ ਨੂੰ ਫੂਡ ਬਾਸਕਟ ਬਣਾਉਣ ਦਾ ਟੀਚਾ ਹੈ
- ਕਿਸਾਨਾਂ ‘ਤੇ ਨਿਵੇਸ਼ ਵੱਲ ਸਾਡਾ ਧਿਆਨ ਹੈ
- ਕਿਸਾਨਾਂ ਦੀ ਇਨਕਮ ਵਧਾ ਰਹੇ ਹਾਂ
- ਪ੍ਰਧਾਨ ਮੰਤਰੀ ਧਨ ਧਾਨ ਯੋਜਨਾ ਲਾਗੂ ਕਰਾਂਗੇ
- ਬਿਹਾਰ ਵਿੱਚ ਮਖਾਨਾ ਬੋਰਡ ਬਣੇਗਾ
- ਮਖਾਨਾ ਉਗਾਉਣ ਵਾਲੇ ਕਿਸਾਨਾਂ ਨੂੰ ਮਿਲੇਗੀ ਸਬਸੀਡੀ
- ਮਖਾਣਾ ਉਗਾਉਣ ਵਾਲੇ ਕਿਸਾਨਾਂ ਨੂੰ ਵਿਸ਼ੇਸ਼ ਪੈਕੇਜ ਦੇਵਾਂਗੇ
- 100 ਜਿਲਿਆਂ ‘ਚ ਕਿਸਾਨਾਂ ਲਈ ਯੋਜਨਾਵਾਂ
- 2026 ‘ਚ ਮੈਡੀਕਲ ਦੀਆਂ 10000 ਸੀਟਾਂ ਵਧਣਗੀਆਂ
- ਅਗਲੇ 10ਸਾਲਾਂ ‘ਚ ਬਣਨਗੇ ਨਵੇਂ 120 ਏਅਰਪੋਰਟ
- ਹੋਮੇ ਡਿਲਵਰੀ ਵਾਲਿਆਂ ਲਈ ਹੋਵੇਗਾ ਬੀਮਾ ਕਵਰ
MSME ਲੋਨ
MSME ਲੋਨ ਲਈ ਗਰੰਟੀ ਕਵਰ ਵਧਾਇਆ ਗਿਆ ਹੈ। 10 ਕਰੋੜ ਤੋਂ 20 ਕਰੋੜ ਤੱਕ ਦਾ ਟਰਮ ਲੋਂ ਵਧਾਇਆ ਗਿਆ।
AI ਨੂੰ ਲੈ ਕੇ ਵੱਡਾ ਐਲਾਨ
AI ਦੀ ਪੜ੍ਹਾਈ ਲਈ 500 ਕਰੋੜ ਰਾਖਵੇਂ