Corona Virus
ਲੁਧਿਆਣਾ ‘ਚ 4 ਹੋਰ ਮਾਮਲੇ ਆਏ ਕੋਰੋਨਾ ਪੌਜ਼ਿਟਿਵ
![](https://worldpunjabi.tv/wp-content/uploads/2020/04/16155205-234D-436E-9396-70D8563FCEDA.jpeg)
ਲੁਧਿਆਣਾ, 16 ਅਪ੍ਰੈਲ : ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ।ਜਿਸ ਕਾਰਨ ਪੂਰੇ ਦੇਸ਼ ਭਰ ‘ਚ ਲੌਕਡਾਊਨ ਲਗਾ ਦਿੱਤਾ ਗਿਆ ਹੈ। ਜਿਸਦੇ ਚਲਦਿਆਂ ਲੁਧਿਆਣਾ ਜ਼ਿਲ੍ਹੇ ਦੇ ACP ਅਨਿਲ ਕੋਹਲੀ ਦੀ ਘਰ ਵਾਲੀ ਕਾਜਲ ਕੋਹਲੀ ਸਮੇਤ SHO ਅਤੇ ਕਾਂਸਟੇਬਲ ਕੋਰੋਨਾ ਪੌਜ਼ਿਟਿਵ ਸਾਹਮਣੇ ਆਏ ਹਨ।
ਦਸ ਦਈਏ ਕਿ ਇਸਤੋਂ ਇਲਾਵਾ 58 ਸਾਲਾਂ ਦਾ ਇਕ ਵਿਆਕਤੀ ਕੋਰੋਨਾ ਪੌਜ਼ਿਟਿਵ ਪਾਇਆ ਗਿਆ ਜੋ ਕਿ ਇਸ ਵਕ਼ਤ ਲੁਧਿਆਣਾ ਦੇ dayanand ਹਸਪਤਾਲ ਵਿੱਚ ਦਾਖ਼ਿਲ ਹੈ ਅਤੇ ਦੱਸਿਆ ਜਾ ਰਿਹਾ ਕਿ ਇਸ ਵਿਆਕਤੀ ਦੀ ਕੋਈ ਵੀ ਟ੍ਰੇਵਲ ਹਿਸਟਰੀ ਨਹੀਂ ਸੀ। ਇਸ ਜਾਣਕਾਰੀ ਨੂੰ ਮੁੱਖਮੰਤਰੀ ਦੇ ਕਰੀਬੀ KBC ਸਿੱਧੂ ਨੇ ਸੋਸ਼ਲ ਮੀਡਿਆ ਤੇ ਟਵੀਟ ਕਰਕੇ ਦਿੱਤੀ