Corona Virus ਜਲੰਧਰ ‘ਚ 4 ਹੋਰ ਨਵੇਂ ਕੇਸ ਆਏ ਕੋਰੋਨਾ ਪੌਜ਼ਿਟਿਵ Published 5 years ago on April 17, 2020 By Worldpunjabi Editor ਜਲੰਧਰ, 17 ਅਪ੍ਰੈਲ : ਕੋਰੋਨਾ ਦੀ ਮਹਾਂਮਾਰੀ ਨੇ ਪੂਰੇ ਦੇਸ਼ ਨੂੰ ਆਪਣੇ ਚਪੇਟ ਵਿੱਚ ਲੈ ਲਿਆ ਹੈ। ਜਿਸਦੇ ਚਲਦਿਆਂ ਜਲੰਧਰ ਜ਼ਿਲ੍ਹੇ ਵਿੱਚ 4 ਹੋਰ ਨਵੇਂ ਕੇਸ ਕੋਰੋਨਾ ਪੌਜ਼ਿਟਿਵ ਆਏ ਹਨ। ਦਸ ਦਈਏ ਕਿ ਜਲੰਧਰ ਵਿੱਚ ਹੁਣ ਤੱਕ ਦੀ ਗਿਣਤੀ 35 ਹੋ ਗਈ ਹੈ। Related Topics: Up Next ਫਿਰੋਜ਼ਪੁਰ ‘ਚ ਆਇਆ ਕੋਰੋਨਾ ਦਾ ਪਹਿਲਾ ਕੇਸ ਪੌਜ਼ਿਟਿਵ Don't Miss ਆਸਟ੍ਰੇਲੀਆ ਦੇ ਪੀਐਮ ਨੇ ਜੌਬਕੀਪਰ ਸਬਸਿਡੀ ਸ਼ੁਰੂ ਕੀਤੀ Continue Reading You may like Click to comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.