Corona Virus
ਜਲੰਧਰ ਵਿੱਚ 5 ਵਿਅਕਤੀ ਪਾਏ ਗਏ ਕੋਰੋਨਾ ਪਾਜ਼ੀਟਿਵ

Breaking ਜਲੰਧਰ, 21 ਅਪ੍ਰੈਲ: ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਤਾਜਾ ਮਾਮਲਾ ਜਲੰਧਰ ਤੋਂ ਹੈ ਜਿੱਥੋਂ ਕੋਰੋਨਾ ਵਾਇਰਸ ਦੇ ਇਕੱਠੇ 5 ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ 2 ਮੀਡੀਆ ਹਾਊਸ, 2 ਨੀਲਾਮਹਿਲ ਮੁਹੱਲੇ ਦੇ ਤੇ 1 ਸੈਂਟਰ ਟਾਊਨ ਦਾ ਵਿਅਕਤੀ ਸ਼ਾਮਿਲ ਹੈ। ਜਲੰਧਰ ਵਿਚ ਕੋਰੋਨਾ ਮਰੀਜਾਂ ਦੀ ਗਿਣਤੀ 53 ਤਕ ਪਹੁੰਚ ਗਈ ਹੈ।
Continue Reading