India
ਕੋਰੋਨਾ ਦੀ ਦਹਿਸ਼ਤ ਵਿਚਕਾਰ ਹੋਇਆ ਮਾਸੂਮ ਨਾਲ ਬਲਾਤਕਾਰ

ਗੁਰਦਾਸਪੁਰ, 21 ਅਪ੍ਰੈਲ (ਗਿਰਪ੍ਰੀਤ ਚਾਵਲਾ): ਪੂਰੀ ਦੁਨੀਆ ਵਿੱਚ ਦਹਿਸ਼ਤ ਨੇ ਕੋਹਰਾਮ ਮਚਾਇਆ ਹੋਇਆ ਹੈ ਤੇ ਦੁਜੇ ਪਾਸੇ ਇੱਕ ਵਿਅਕਤੀ ਨੇ ਘਿਨੌਣੇ ਕੰਮ ਨੂੰ ਅੰਜਾਮ ਦਿੱਤਾ। ਦੱਸ ਦਈਏ ਗੁਰਦਾਸਪੁਰ ਦੇ ਪਿੰਡ ਵਿੱਚ ਮਹਿਜ਼ 5 ਸਾਲ ਦੀ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਬਟਾਲਾ ਦੇ ਥਾਣਾ ਘਣੀਆਂ ਬਾਗੜ ‘ਚ ਸ਼ਿਕਾਇਤ ਦਰਜ ਕੀਤੀ ਜਾ ਚੁੱਕੀ ਹੈ। ਫਿਲਹਾਲ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ ਅਤੇ ਪੁਲਿਸ ਵੱਲੋੰ ਆਰੋਪੀ ਦੀ ਭਾਲ ਜਾਰੀ ਹੈ।
Continue Reading