Connect with us

National

ਉੱਤਰ ਪ੍ਰਦੇਸ਼ ਦੇ ਸਹਾਰਨਪੁਰ ‘ਚ ਟਰੱਕ ਨੇ ਕੁਚਲੇ 6 ਲੋਕ, 3 ਦੀ ਮੌ+ਤ..

Published

on

9 ਦਸੰਬਰ 2023: ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਇੱਕ ਤੇਜ਼ ਰਫ਼ਤਾਰ ਟਰੱਕ ਨੇ 6 ਲੋਕਾਂ ਨੂੰ ਕੁਚਲ ਦਿੱਤਾ। ਇਸ ‘ਚ 3 ਦੀ ਮੌਤ ਹੋ ਗਈ। 3 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਾਦਸੇ ਦੇ ਸਮੇਂ ਸਾਰੇ ਲੋਕ ਸਰਵਿਸ ਰੋਡ ‘ਤੇ ਖੜ੍ਹੇ ਸਨ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਹ ਹਾਦਸਾ ਸ਼ਨੀਵਾਰ ਸਵੇਰੇ ਨਾਗਲ ਥਾਣੇ ਦੇ ਰਾਜ ਮਾਰਗ ‘ਤੇ ਵਾਪਰਿਆ।