Connect with us

Corona Virus

ਗ੍ਰੀਨ ਕਾਰਡ ‘ਤੇ 60 ਦਿਨਾਂ ਲਈ ਰੋਕ – ਡੋਨਾਲਡ ਟਰੰਪ

Published

on

ਅਮਰੀਕਾ, 22 ਅਪ੍ਰੈਲ : ਕੋਰੋਨਾ ਦੀ ਮਹਾਂਮਾਰੀ ਦਾ ਪ੍ਰਕੋਪ ਪੂਰੀ ਦੁਨੀਆਂ ਵਿੱਚ ਫੈਲਿਆ ਹੋਇਆ ਹੈ ਅਤੇ ਹਜੇ ਤੱਕ ਇਸਦਾ ਕੋਈ ਤੋੜ ਵੀ ਨਹੀਂ ਮਿਲ ਪਾਇਆ।ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਤੇ ਦੁਨੀਆਂ ਭਰ ‘ਚ ਲੌਕਡਾਊਨ ਲਗਿਆ ਹੋਇਆ। ਜਿਸਦੇ ਚਲਦਿਆਂ ਡੋਨਾਲਡ ਟਰੰਪ, ਅਮਰੀਕੀ ਰਾਸ਼ਟਰਪਤੀ ਨੇ ਹੁਣ ਗ੍ਰੀਨ ਕਾਰਡ ਤੇ ਵੀ 60 ਦਿਨਾਂ ਤੱਕ ਰੋਕ ਲਗਾ ਦਿੱਤੀ ਹੈ।