Punjab
ਪੰਜਾਬ ‘ਚ ਹੋਈ ਕੋਰੋਨਾ ਕਾਰਨ 7ਵੀਂ ਮੌਤ
ਮੋਹਾਲੀ ‘ਚ ਕੋਰੋਨਾ ਵਾਇਰਸ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਹ ਵਿਅਕਤੀ 68 ਸਾਲਾਂ ਦਾ ਹੈ ਜਿਸਦੀ ਜਾਂਚ ਤੋਂ ਬਾਅਦ ਰਿਪੋਰਟ ਪਾਜ਼ਿਟਿਵ ਪਾਈ ਗਈ। ਹੁਣ ਤੱਕ ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਕੁੱਲ 16 ਹੋ ਚੁੱਕੇ ਹਨ। ਕੋਰੋਨਾ ਦਾ ਮਾਮਲਾ ਦਿਨੋਂ ਦਿਨ ਵੱਧ ਰਿਹਾ ਹੈ। ਇਸ ਸਮੇਂ ਲੋੜ ਹੈ ਆਪਣੇ ਨਾਲ ਸਾਰੀਆਂ ਦੀ ਚੰਗੀ ਤਰ੍ਹਾ ਦੇਖਭਾਲ ਕਰਨ ਦੀ ਲੇਕਿਨ ਦੂਰੀ ਵਰਤ ਕੇ।
Continue Reading