Connect with us

Corona Virus

ਮੋਹਾਲੀ ਏਅਰਪੋਰਟ ‘ਤੇ ਜਾਂਚ ਦੌਰਾਨ ਕੋਰੋਨਾ ਦੇ 8 ਮਰੀਜ਼ ਆਏ ਸਾਹਮਣੇ

Published

on

ਮੋਹਾਲੀ, 28 ਮਈ: ਕੋਰੋਨਾ ਕਾਰਨ ਬਾਕੀ ਜਨਤਕ ਸੁਵਿਧਾ ਦੇ ਨਾਲ ਨਾਲ ਹਵਾਈ ਯਾਤਰਾ ਉੱਤੇ ਵੀ ਰੋਕ ਲੱਗਾ ਦਿੱਤੀ ਗਈ ਸੀ। ਲਾਕਡਾਊਨ 4 ਦੇ ਸ਼ੁਰੂ ਹੋਣ ਤੋਂ ਬਾਅਦ ਹਵਾਇ ਯਾਤਰਾ ਨੂੰ ਸ਼ੁਰੂ ਕਰ ਦਿੱਤਾ ਗਿਆ। ਦੱਸ ਦਈਏ 25 ਮਈ ਨੂੰ ਜਦੋਂ ਮੋਹਾਲੀ ਏਅਰਪੋਰਟ ਹਵਾਇ ਯਾਤਰਾ ਕਰ ਪਰਤੇ 252 ਯਾਤਰੀਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਜਿਨ੍ਹਾਂ ਵਿੱਚੋਂ 133 ਲੋਕਾਂ ਦੇ ਸੈਂਪਲ ਵਿੱਚੋ 8 ਯਾਤਰੀਆਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਈ।
ਦੱਸਣਯੋਗ ਹੈ ਕਿ ਇਹ ਸਾਰੇ ਪੀੜਤਾਂ ਵਿੱਚੋ ਕੋਈ ਵੀ ਲੱਛਣ ਨਹੀਂ ਸੀ। ਇਹਨਾਂ ਪੀੜਤਾਂ ਵਿੱਚੋ 3 ਪੀੜਤ ਮੋਹਾਲੀ ਦੇ ਨਿਵਾਸੀ ਹਨ ਅਤੇ 5 ਪੀੜਤ ਪੰਜਾਬ ਦੇ ਦੂੱਜੇ ਜ਼ਿਲ੍ਹੇ ਦੇ ਨਿਵਾਸੀ ਹਨ।

Continue Reading
Click to comment

Leave a Reply

Your email address will not be published. Required fields are marked *