India
ਦੇਸ਼ ‘ਚ ਬੀਤੇ 24 ਘੰਟਿਆ ਅੰਦਰ 9,886 ਮਾਮਲੇ, 294 ਮੌਤਾਂ ਦਰਜ

ਭਾਰਤ ਵਿਖੇ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ। ਬੀਤੇ 24 ਘੰਟਿਆ ਦੌਰਾਨ ਦੇਸ਼ ਵਿੱਚ ਕੋਰੋਨਾ ਦੇ 9,887 ਮਾਮਲੇ ਆਏ ਸਾਹਮਣੇ ਜਦਕਿ 294 ਪੀੜਤਾਂ ਦੀ ਹੋਈ ਮੌਤ। ਇਸਦੇ ਨਾਲ ਹੀ ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 2 ਲੱਖ 36 ਹਜ਼ਾਰ 657 ਮਾਮਲੇ ਦਰਜ ਹੋ ਚੁੱਕੇ ਹਨ। ਇਨ੍ਹਾ ਵਿੱਚੋਂ ਰਾਹਤ ਦੀ ਖਬਰ ਇਹ ਹੈ ਕਿ 1 ਲੱਖ 14 ਹਜ਼ਾਰ 73 ਪੀੜਤ ਠੀਕ ਹੋ ਚੁੱਕੇ ਹਨ ਅਤੇ ਹਾਲੇ ਵੀ 1 ਲੱਖ 15 ਹਜ਼ਾਰ 942 ਮਾਮਲੇ ਐਕਟਿਵ ਹਨ ਜਦਕਿ ਹੁਣ ਤੱਕ 6 ਹਜ਼ਾਰ 642 ਲੋਕਾਂ ਦੀ ਮੌਤ ਹੋ ।