Punjab
ਸਂਗਰੂਰ ਵਿਖੇ ਕੋਵਿਡ ਦੇ 19 ਨਵੇਂ ਮਾਮਲੇ ਹੋਏ ਦਰਜ

ਸਂਗਰੂਰ,25 ਜੂਨ (ਵਿਨੋਦ ਗੋਇਲ): ਕੋਰੋਨਾ ਮਹਾਮਾਰੀ ਨਾਲ ਦੇਸ਼ ਦੁਨੀਆ ਦਾ ਹਰ ਇਨਸਾਨ ਪ੍ਰਭਾਵਿਤ ਹਨ। ਜਿੰਦੇ ਕਾਰਨ ਕਈ ਲੋਕ ਆਪਣੀਆਂ ਸਦਾ ਲਈ ਵਿਛੋੜਾ ਪਾ ਚੁਕੇ ਹਨ। ਦੱਸ ਦਈਏ ਇਸਦਾ ਕਹਿਰ ਪੰਜਾਬ ਦੇ ਸਂਗਰੂਰ ਵਿਖੇ ਵੀ ਦੇਖਣ ਨੂੰ ਮਿਲ ਰਿਹਾ ਹੈ। ਜਿਥੇ ਕੋਰੋਨਾ ਨਾਲ ਅੱਜ ਭਾਵ ਵੀਰਵਾਰ ਨੂੰ 19 ਨਵੇਂ ਮਾਮਲੇ ਸਾਹਮਣੇ ਆਏ ਹਨ। ਸਂਗਰੂਰ ਦੇ ਮਾਲੇਰਕੋਟਲਾ ਵਿਖੇ ਕੋਵਿਡ ਦੇ 10 ਨਵੇਂ ਮਾਮਲੇ ਦਰਜ ਹੋਏ ਹਨ ਜਦਕਿ ਧੁਰਿ ਦੇ ਵਿਚ 3 ਮਾਮਲੇ ਦਰਜ ਕੀਤੇ ਗਏ ਅਤੇ ਸਂਗਰੂਰ ਵਿਚ 6 ਮਾਮਲੇ ਦਰਜ ਕੀਤੇ ਗਏ।