ਪਟਿਆਲਾ, 09 ਜੁਲਾਈ (ਅਮਰਜੀਤ): ਬੀਤੀ ਰਾਤ ਤੋਂ ਹੁਣ ਤੱਕ ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ ਜ਼ਿਲੇ ਵਿੱਚ 45 ਕੋਵਿਡ ਪੋਜਿਟਵ ਪਾਏ ਗਏ ਹਨ ਜਿਨ੍ਹਾਂ ਵਿੱਚੋਂ 35 ਪਟਿਆਲਾ ਸ਼ਹਿਰ ਤਿੰਨ ਸਮਾਣਾ, ਇਕ ਰਾਜਪੁਰਾ ਅਤੇ ਛੇ ਵੱਖ-ਵੱਖ ਪਿੰਡਾਂ ਤੋਂ ਹਨ ਜ਼ਿਲ੍ਹੇ ਵਿੱਚ ਹੁਣ ਤੱਕ ਕੋਵਿਡ ਪੋਜਿਟਵ ਕੇਸਾਂ ਦੀ ਗਿਣਤੀ 485 ਹੋ ਗਈ ਹੈ।