Sports
ਇਸ ਨੈਸ਼ਨਲ ਬੌਡੀ ਬਿਲਡਰ ਦਾ 31 ਸਾਲਾਂ ‘ਚ ਹੀ ਹੋਇਆ ਦਿਹਾਂਤ
ਨਹੀਂ ਰਿਹਾ ਇਹ ਬੌਡੀ ਬਿਲਡਿੰਗ ਦਾ ਚੋਟੀ ਦਾ ਸਿਤਾਰਾ

ਪੰਜਾਬ ਬੌਡੀ ਬਿਲਡਿੰਗ ਨੂੰ ਵੱਡਾ ਝਟਕਾ
ਨਹੀਂ ਰਿਹਾ ਇਹ ਬੌਡੀ ਬਿਲਡਿੰਗ ਦਾ ਚੋਟੀ ਦਾ ਸਿਤਾਰਾ
29 ਅਗਸਤ: ਪੰਜਾਬ ਦਾ ਗੱਬਰੂ ਨੌਜਵਾਨ ਮੁੰਡਾ ਛੋਟੀ ਉਮਰ ਵਿੱਚ ਹੀ ਇਸ ਜਹਾਨ ਨੂੰ ਅਲਵਿਦਾ ਕਹਿ ਗਿਆ। 31 ਸਾਲਾਂ ਨੈਸ਼ਨਲ ਬੌਡੀ ਬਿਲਡਰ ਸਤਨਾਮ ਸਤਨਾਮ ਖੱਟੜਾ ਦਾ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਦੇ ਦਿਹਾਂਤ ਹੋ ਗਿਆ। ਜਿਸਤੋਂ ਬਾਅਦ ਫਿਟਨੈਸ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ। ਦੱਸ ਦਈਏ ਨੈਸ਼ਨਲ ਬੌਡੀ ਬਿਲਡਰ ਸਤਨਾਮ ਖੱਟੜਾ ਦੀ ਬੌਡੀ ਕਾਰਨ ਪੰਜਾਬ ਵਿਚ ਖੱਟਰ ਦੇ ਲੱਖਾਂ ਫੈਨ ਹਨ। ਜਿੰਨਾ ਨੂੰ ਉਸਦੀ ਮੌਤ ਦੀ ਖ਼ਬਰ ਨੇ ਝਟਕਾ ਦਿੱਤਾ ਹੈ। ਸਤਨਾਮ ਖੱਟੜਾ ਦੀ ਮੌਤ ਦੀ ਖ਼ਬਰ ਉਨ੍ਹਾਂ ਦੇ ਕੋਚ ਰੋਹਿਸ਼ ਖ਼ੈਰਾ ਨੇ ਦਿੱਤੀ।
Continue Reading