Punjab
ਬਟਾਲਾ ਦੇ ਐਮਐਲਏ ਵਲੋਂ ਰਾਤ ਦਾ ਸਮੇ ਅਧਕਾਰੀਆਂ ਨੂੰ ਲੈਕੇ ਬੰਦ ਹੋਏ ਵਿਕਾਸ ਕਾਰਜਾਂ ਦੀ ਹੋ ਰਹੀ ਹੈ ਸ਼ੁਰੁਆਤ

ਆਪ ਦੇ ਬਣੇ ਨਵੇਂ ਐਮਐਲਏ ਲਗਾਤਾਰ ਬਦਲਾਵ ਨੀਤੀ ਨੂੰ ਲਾਗੂ ਕਰਨ ਦੀਆ ਹਿੰਮਤਾਂ ਚ ਲਗੇ ਹੋਏ ਹਨ ਇਸੇ ਦੇ ਚਲਦੇ ਬਟਾਲਾ ਦੇ ਐਮਐਲਏ ਅਮਨਸ਼ੇਰ ਸਿੰਘ ਸ਼ੇਰੀ ਕਲਸੀ ਵਲੋਂ ਅੱਜ ਦੇਰ ਸ਼ਾਮ ਬੰਦ ਪਾਏ ਜਾ ਰੁਕੇ ਹੋਏ ਵਿਕਾਸ ਕਾਰਜ਼ ਸ਼ੁਰੂ ਕਰਵਾਏ ਗਏ ਐਮਐਲਏ ਅਤੇ ਅਧਕਾਰੀਆਂ ਦਾ ਕਹਿਣਾ ਹੈ ਕਿ ਰਾਹਗੀਰਾਂ ਨੂੰ ਦਿਕਤਾਂ ਨਾ ਆਉਣ ਇਸ ਕਾਰਨ ਤੋਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ | ਇਸ ਦੇ ਨਾਲ ਹੀ ਬਟਾਲਾ ਸ਼ਹਿਰ ਦੇ ਅੰਦਰ ਚਲ ਰਹੇ ਵੱਖ ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਅਤੇ ਉਹਨਾਂ ਨੂੰ ਜਲਦ ਪੂਰਾ ਕਰਨ ਲਈ ਐਮਐਲਏ ਵਲੋਂ ਅਧਕਾਰੀਆਂ ਨੂੰ ਆਦੇਸ਼ ਦਿਤੇ ਗਏ |