Punjab ਚੰਡੀਗੜ੍ਹ ਸੈਕਟਰ 22 ‘ਚ ਫਿਰ ਤੋਂ ਡਿੱਗਿਆ ਦਰੱਖਤ, ਇਕ ਬੱਚਾ ਜ਼ਖਮੀ Published 3 years ago on July 13, 2022 By admin ਚੰਡੀਗੜ੍ਹ: ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਦਰੱਖਤ ਨਾਲ ਟਕਰਾ ਕੇ ਹਾਦਸਾ ਵਾਪਰ ਗਿਆ ਹੈ। ਜਾਣਕਾਰੀ ਮੁਤਾਬਕ ਸੈਕਟਰ-22 ‘ਚ ਦਰੱਖਤ ਦੀ ਟਾਹਣੀ ਡਿੱਗਣ ਨਾਲ ਇਕ ਬੱਚਾ ਜ਼ਖਮੀ ਹੋ ਗਿਆ ਹੈ। ਜਿਸ ਨੂੰ ਤੁਰੰਤ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। Related Topics:AAPAAP Punjabbhagwant maanchandigarhindiaPatialaPunjabpunjab cmpunjab government Up Next ਨਿਰਧਾਰਿਤ ਫਾਰਮ ਰਾਹੀਂ ਵਿਧਾਨ ਸਭਾ ਮੈਂਬਰ ਹੋਰ ਰਾਜਾਂ ਦੇ ਹੈੱਡ ਕੁਆਰਟਰ ਜਾਂ ਦਿੱਲੀ ‘ਚ ਵੀ ਪਾ ਸਕਣਗੇ ਰਾਸ਼ਟਰਪਤੀ ਦੀ ਚੋਣ ਲਈ ਵੋਟ Don't Miss ਪੀ.ਡੀ.ਏ. ਦਫ਼ਤਰ ਵਿਖੇ ਐਨ.ਓ.ਸੀ. ਅਪਲਾਈ ਕਰਨ ਲਈ ਸਿੰਗਲ ਵਿੰਡੋ ਸਥਾਪਤ Continue Reading You may like ਪੰਜਾਬ ਕਿੰਗਜ਼ ਨੇ ਗੱਡਿਆ ਜਿੱਤ ਦਾ ਝੰਡਾ 32 ਵਿਧਾਇਕਾਂ ਤੋਂ ਬਾਅਦ 32 ਬੰਬਾਂ ਦਾ ਦਾਅਵਾ: ਪੰਜਾਬ ਵਿੱਚ ਸਿਆਸੀ ਤੂਫ਼ਾਨ CM ਮਾਨ ਨੇ ਘੇਰ ਲਏ ਪ੍ਰਤਾਪ ਬਾਜਵਾ ! ਪੰਜਾਬ ‘ਚ ਮੀਂਹ, ਕਿਸਾਨਾਂ ਦੀ ਵਧੀ ਚਿੰਤਾ ! ਅੱਜ ਤੋਂ 3 ਦਿਨ ਦੇ ਲੁਧਿਆਣਾ ਦੌਰੇ ਤੇ ਕੇਜਰੀਵਾਲ ਈਦ ਦੀਆਂ CM ਮਾਨ ਨੇ ਦਿੱਤੀਆਂ ਵਧਾਈਆਂ