Corona Virus
ਰਾਜ ਭਰ ਵਿੱਚ 31 ਮਾਰਚ ਤੱਕ ਲਾਕਡਾਉਣ – ਕੈਪਟਨ

ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਰਾਹੀਂ ਦੱਸਿਆ ਹੈ ਕਿ 31 ਮਾਰਚ ਤੱਕ ਪੰਜਾਬ ਲਾਕਡਾਊਣ ਕੀਤਾ ਗਿਆ ਹੈ ਤਾਂ ਜੋ ਕੋਰੋਨਾ ਦੇ ਫੈਲਦੇ ਪ੍ਰਭਾਵ ਨੂੰ ਰੋਕਿਆ ਜਾ ਸਕੇ।ਉਨ੍ਹਾਂ ਕਿਹਾ ਕਿ ਇਸ ਦੋਰਾਨ ਸਰਕਾਰੀ ਕੱਮ ਕੀਤੇ ਜਾਣਗੇ ਤੇ ਦੁੱਧ, ਖਾਣ ਪੀਣ , ਦਵਾਈਆਂ ਦੀਆਂ ਦੁਕਾਨਾਂ ਖੁਲੀਆਂ ਰਹਿਣਗੀਆਂ । ਦੱਸ ਦਈਏ ਹੁਣ ਭਾਰਤ ਵਿੱਚ ਕੋਰੋਨਾ ਦਾ ਪ੍ਰਭਾਵ ਫੈਲਦਾ ਜਾ ਰਿਹਾ ਹੈ। ਪਰ ਇਸਨੂੰ ਮੱਦੇਨਜ਼ਰ ਰੱਖਦੇ ਹੋਏ ਪੁਰੀ ਤਰ੍ਹਾਂ ਇਹਤਿਆਤ ਵੀ ਵਰਤੀ ਜਾ ਰਹੀ ਹੈ।