India
31 ਮਾਰਚ ਤੱਕ ਪੈਸੇਜ਼ਰ ਰੇਲਗੱਡੀਆਂ ਬੰਦ

ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪੰਜਾਬ ਸਰਕਾਰ ਵੱਲੋਂ ਸਰਕਾਰੀ ਟਰਾਂਸਪੋਰਟ ਤੇ ਰੋਕ ਲਗਾਉਣ ਤੋਂ ਬਾਅਦ ਹੁਣ ਭਾਰਤੀ ਰੇਲਵੇ ਨੇ ਵੀ 31 ਮਾਰਚ ਤੱਕ ਪੈਸੇਜ਼ਰ ਰੇਲਗੱਡੀਆਂ ਰੱਦ ਕਰ ਦਿਤੀਆਂ ਨੇ। ਜ਼ਿਆਦਾ ਭੀੜ ਵਾਲੀ ਥਾਂ ਉੱਤੇ ਕੋਰੋਨਾ ਦੇ ਫੈਲਣ ਦਾ ਖਤਰਾ ਵਧ ਹੈ ਜਿਸ ਕਾਰਨ ਭਾਰਤੀ ਰੇਲਵੇ ਨੇ ਇਹ ਫੈਸਲਾ ਲਿਆ ਹੈ। ਭਾਰਤ ਦੀ ਜਿਆਦਾ ਤਰ ਆਬਾਦੀ ਰੇਲ ਗੱਡੀਆਂ ਰਾਹੀਂ ਸਫ਼ਰ ਕਰਦੀ ਹੈ, ਜਿਸ ਨਾਲ ਮਹਾਂਮਾਰੀ ਵੱਧ ਸਕਦੀ ਹੈ। ਇਸ ਦੀ ਰੋਕਥਾਮ ਲਈ ਰੇਲਵੇ ਨੇ 31 ਮਾਰਚ ਤਕ ਪੈਸੇਜ਼ਰ ਰੇਲਗੱਡੀਆਂ ਬੰਦ ਕਰ ਦਿਤੀਆਂ ਨੇ।
Continue Reading