Uncategorized
ਮਸ਼ਹੂਰ ਸ਼ੈਫ ਦੀ ਨਿਊ ਯੌਰਕ ਵਿੱਚ ਕੋਰੋਨਾ ਕਾਰਨ ਮੌਤ

ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ। ਹੁਣ ਤੱਕ ਕਈਆਂ ਦੀ ਜਾਣ ਲੈ ਚੁੱਕਿਆ ਹੈ ਤੇ ਇਸਦੇ ਪ੍ਰਕੋਪ ਤੋਂ ਕੋਈ ਵੀ ਨਹੀਂ ਬੱਚ ਪਾ ਰਿਹਾ ਪਾਵੇ ਉਹ ਫੇਮਸ ਸ਼ਖਸ਼ੀਅਤ ਹੀ ਹੋਵੇ। ਇਸ ਦੇ ਕਾਰਨ ਬੀਤੇ ਦਿਨੀ ਬੁੱਧਵਾਰ ਨੂੰ ਇੱਕ ਸ਼ੈਫ ਦੀ ਮੌਤ ਹੋ ਗਈ।
ਇਸਦਾ ਨਾ ਫਲੋਈਡ ਕਾਰਡੋਜ਼ ਸੀ ਜਿਸਦੀ ਮੌਤ ਕੋਰੋਨਾ ਕਾਰਨ ਨਿਊ ਯੌਰਕ ਵਿੱਚ 59 ਸਾਲ ਚ ਹੋ ਗਈ।
ਇਸ ਸ਼ੈਫ ਨੇ ਦੋ ਕਿਤਾਬ ਵੀ ਲਿੱਖੇ ਸਨ। ਇਹ ਕਿਸੀ ਨੈੱਟਫਲਿਕਸ ਫ਼ਿਲਮ ਲਈ ਕੱਮ ਕਰ ਰਿਹਾ ਸੀ 17 ਮਾਰਚ ਨੂੰ ਇਸਦੀ ਤਬੀਯਤ ਖਰਾਬ ਹੋਈ ਤਾਂ ਇਸਨੂੰ ਹਸਪਤਾਲ ਚ ਭਰਤੀ ਕਰਾਇਆ ਗਿਆ। ਜਿਸਦੇ ਬਾਅਦ ਬੀਤੀ ਰਾਤ ਇਸ ਸ਼ੈਫ ਦੀ ਮੌਤ ਹੋ ਗਈ।