Connect with us

Punjab

ਪੰਥ ਰਤਨ ਗੁਰਚਰਨ ਸਿੰਘ ਟੋਹੜਾ ਦੀ ਮਨਾਈ ਗਈ ਪਿੰਡ ਟੋਹੜਾ ਵਿਖੇ ਬਰਸੀ

Published

on

ਨਾਭਾ ਪੰਥ ਰਤਨ ਗੁਰਚਰਨ ਸਿੰਘ ਟੋਹੜਾ ਦੀ ਬਰਸੀ ਓਹਨਾ ਦੇ ਪਿੰਡ ਟੋਹੜਾ ਵਿੱਖੇ ਮਨਾਈ ਗਈ। ਜਿਸ ਵਿੱਚ ਪੰਥ ਰਤਨ ਗੁਰਚਰਨ ਸਿੰਘ ਟੋਹੜਾ ਦੇ ਪਰਿਵਾਰ ਦੇ ਮੈਂਬਰ ਅਤੇ ਪੰਜਾਬ ਦੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸ਼ਿਰਕਤ ਕੀਤੀ । ਸਾਧੂ ਸਿੰਘ ਨਾਲ ਗੱਲ ਕਰਦਿਆਂ ਇਹਨਾਂ ਨੇ ਕਿਹਾ ਕਿ ਕੋਰੋਨਾ ਦੇ ਕਾਰਨ ਪੰਜਾਬ ਸਰਕਾਰ ਨੇ ਇਸਦੀ ਡਿਊਟੀ ਇਹਨਾਂ ਨੂੰ ਸੌਂਪੀ ਸੀ।