Punjab
ਬਠਿੰਡਾ ਜ਼ਿਲ੍ਹੇ ਵਿੱਚ ਬਾਹਰੋਂ ਆਉਣ ਤੇ ਲਾਈ ਪਾਬੰਦੀ

ਬਠਿੰਡਾ ਜ਼ਿਲ੍ਹੇ ਦੇ ਪਿੰਡ ਭੁੱਚੋ ਖੁਰਦ ਦੀ ਸਮੁੱਚੀ ਮੌਜੂਦਾ ਪੰਚਾਇਤ ਤੇ ਆਮ ਲੋਕਾਂ ਨੇ ਕਮੇਟੀ ਬਣਾ ਕੇ ਪਿੰਡ ਵਿੱਚ ਬਾਹਰੋਂ ਆਉਣ ਤੇ ਲਾਈ ਪਾਬੰਦੀ ਕਰੋਨਾ ਬਿਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਪਿੰਡ ਦੀਆਂ ਫਿਰਨੀਆਂ ਤੇ ਲਾਏ ਨਾਕੇ।
ਪਿੰਡ ਦੀਆਂ ਸੱਥਾਂ ਵਿੱਚ ਕੱਠ ਹੋਣ ਤੇ ਲਾਈ ਪਾਬੰਦੀ ਕਮੇਟੀ ਦੀ ਉਲੰਘਣਾ ਕੀਤੀ ਤਾਂ ਕਾਨੂੰਨੀ ਕਾਰਵਾਈ ਹੋਣ ਦੀ ਦਿੱਤੀ ਚਿਤਾਵਨੀ।
ਅੱਜ ਤੋਂ ਪੂਰੀ ਭੁੱਚੋ ਖੁਰਦ ਦੀ ਨਾਕੇਬੰਦੀ ਕੀਤੀ ਗਈ ਖੋਖੇ ਵਾਲਾ ਰਾਹ ਨੂੰ ਜਾਂਦੇ ਹੋਏ ਰਸਤੇ ਤੇ ਨਾਕਾ ਲਾਈ ਬੈਠੇ ਹੋਏ ਪਿੰਡ ਦੇ ਲੋਕ
Continue Reading