Punjab
ਪੰਜਾਬ BJP ‘ਚ ਮੁੜ ਤੋਂ ਹੋਇਆ ਵੱਡਾ ਫੇਰਬਦਲ, ਪੜੋ ਸੂਚੀ

20 ਅਕਤੂਬਰ 2023: ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਭਾਜਪਾ ਵਿੱਚ ਫੇਰਬਦਲ ਕਰਦਿਆਂ ਸੂਬਾਈ ਬੁਲਾਰੇ, ਸੂਬਾ ਮੀਡੀਆ ਪੈਨਲਿਸਟ, ਮੀਡੀਆ ਮੈਨੇਜਮੈਂਟ ਅਤੇ ਆਈ.ਟੀ. ਕਨਵੀਨਰ ਦੀ ਨਿਯੁਕਤੀ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਪ੍ਰਧਾਨ ਜਾਖੜ ਨੇ ਇਹ ਐਲਾਨ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ ਦੀ ਸਹਿਮਤੀ ਅਤੇ ਉਚਿਤ ਪ੍ਰਵਾਨਗੀ ਨਾਲ ਕੀਤਾ ਹੈ। ਹੇਠ ਦਿੱਤੀ ਸੂਚੀ
Continue Reading