Punjab
ਦੁਬਈ ਤੋਂ ਆ ਰਹੇ ਯਾਤਰੀ ਕੋਲੋਂ ਬਰਾਮਦ ਹੋਇਆ 55 ਲੱਖ ਰੁਪਏ ਦਾ ਸੋਨਾ

ਅੰਮ੍ਰਿਤਸਰ 30 ਅਕਤੂਬਰ 2023 : ਐੱਸ.ਜੀ.ਆਰ.ਡੀ. ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਦੀ ਟੀਮ ਨੇ ਦੁਬਈ ਤੋਂ ਆਉਣ ਵਾਲੇ ਇਕ ਯਾਤਰੀ ਕੋਲੋਂ 55 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਯਾਤਰੀ ਨੇ ਆਪਣੀ ਪੱਗ ਦੇ ਦੋ ਵੱਖ-ਵੱਖ ਹਿੱਸਿਆਂ ਵਿੱਚ ਪੇਸਟ ਫੋਮ ਵਿੱਚ ਸੋਨਾ ਛੁਪਾ ਲਿਆ ਸੀ, ਪਰ ਕਸਟਮ ਵਿਭਾਗ ਨੇ ਯਾਤਰੀ ਨੂੰ ਫੜ ਲਿਆ। ਐਸ.ਜੀ.ਆਰ.ਡੀ. ਏਅਰਪੋਰਟ ‘ਤੇ ਸੋਨਾ ਜ਼ਬਤ ਕੀਤੇ ਜਾਣ ਦੇ ਮਾਮਲੇ ਦੀ ਗੱਲ ਕਰੀਏ ਤਾਂ ਕਸਟਮ ਵਿਭਾਗ ਦਾ ਇਹ ਦੂਜਾ ਵੱਡਾ ਮਾਮਲਾ ਹੈ, ਜਿਸ ‘ਚ ਕਿਸੇ ਯਾਤਰੀ ਦੀ ਪੱਗ ‘ਚੋਂ ਸੋਨਾ ਜ਼ਬਤ ਕੀਤਾ ਗਿਆ ਹੈ।
Continue Reading