Connect with us

Punjab

ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਉਥੇ ਕਿਸੇ ਹੋਰ ਦੀ ਤਸਵੀਰ ਜਾ ਪ੍ਰਤੀਮਾ ਨਹੀ ਚਾਹੀਦੀ:-ਗਿਆਨੀ ਹਰਪ੍ਰੀਤ ਸਿੰਘ

Published

on

ਅੰਮ੍ਰਿਤਸਰ 11 ਦਸੰਬਰ 2023: ਗਿਆਨੀ ਹਰਪ੍ਰੀਤ ਸਿੰਘ ਅੱਜ ਮੰਜੀ ਹਾਲ ਸਾਹਿਬ ਕਥਾ ਚ ਹਾਜ਼ਰੀ ਭਰਨ ਪਹੁੰਚੇ ਤੇ ਇਸ ਮੌਕੇ ਮੀਡਿਆ ਨਾਲ ਗੱਲ ਬਾਤ ਕਰਦੇ ਕਿਹਾ।ਟਾਰਗੇਟ ਕਿੱਲਿੰਗ ਮੰਦਭਾਗਾ ਵਰਤਾਰਾ, ਚਾਹੇ ਉਹ ਰਾਜਸਥਾਨ ਚ ਹੋਇਆ ਉਹ ਵੀ ਮੰਦਭਾਗਾ,ਦੇਸ਼ ਚ ਹੋਵੇ ਭਾਵੇਂ ਵਿਦੇਸ਼ ਚ ਇਸਤੇ ਠੱਲ ਪੈਣੀ ਚਾਹੀਦੀ ਹੈ।ਪਾਕਿਸਤਾਨ ਚ ਮੋਹੰਮਦ ਜਿਨਾਹ ਦੀ ਤਸਵੀਰ ਗੁਰੂ ਨਾਨਕ ਦੇਵ ਜੀ ਤਸਵੀਰ ਤੋਂ ਉਪਰ ਲੱਗੀ ਹੈ ਇਸਤੇ ਸਿੰਘ ਸਾਹਿਬ ਨੇ ਕਿਹਾ ਕਿ ਨਨਕਾਣਾ ਸਾਹਿਬ ਗਿਆ ਹਾਂ ਮੇਰੀ ਨਜ਼ਰ ਚ ਅਜਿਹੀ ਤਸਵੀਰ ਨਹੀਂ ਆਈ ਪਰ ਗਰੂ ਗ੍ਰੰਥ ਸਾਹਿਬ ਦੀ ਹਜ਼ੂਰ ਚ ਕਿਸੇ ਦੀ ਤਸਵੀਰ ਨਹੀਂ ਲੱਗਣੀ ਚਾਹੀਦੀ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਚਾਹੀਦਾ ਹੈ
ਪਰਮਜੀਤ ਸਿੰਘ ਪੰਜਵੜ ਦੇ ਬੇਟੇ ਨੂੰ ਅਸਥੀਆਂ ਪਰਵਾਹ ਕਰਨ ਲਈ ਰੋਕਿਆ ਜਾ ਰਿਹਾ ਇਹ ਮੰਦਭਾਗਾ ਕਾਰਾ ਹੈ ਦੁਨੀਆਂ ਦੇ ਕਿਸੇ ਸੀ ਮੁਲਖ ਦੇ ਕਨੂੰਨ ਚ ਅਜਿਹਾ ਨਹੀਂ ਪਹਿਲਾਂ ਅਵਤਾਰ ਸਿੰਘ ਖੰਡੇ ਦੀ ਮਿਰਤਕ ਦੇਹ ਨੂੰ ਭਾਰਤ ਲਿਆਉਣ ਤੋਂ ਰੋਕਿਆ ਗਿਆ ਅਤੇ ਹੁਣ ਪੰਜਵੜ ਦੀਆਂ ਅਸਥੀਆਂ ਨੂੰ ਇਹ ਸਰਾਸਰ ਉਲੰਘਣਾ ਹੈ ਮਨੁੱਖੀ ਅਧਿਕਾਰਾਂ ਦੀਸਿੱਖ ਖਿਲਾਫ ਨੇਰਿਟਿਵ ਸਿਰਜਹਿਆ ਜਾ ਰਿਹਾ ਸਿੱਖਾ ਵਰਗਾ ਅਮਨ ਸ਼ਾਂਤੀ ਚਹਾਉਣ ਵਾਲਾ ਕੋਈ ਧਰਮ ਨਹੀਂ ਹੈ|