Punjab
ਪੰਜਾਬ ਸਰਕਾਰ ਨੇ 4 ਆਈਏਐੱਸ ਤੇ 42 ਪੀਸੀਐੱਸ ਅਧਿਕਾਰੀਆਂ ਦੇ ਕੀਤੇ ਤਬਾਦਲੇ

11 ਦਸੰਬਰ 2023: ਪੰਜਾਬ ਸਰਕਾਰ ਨੇ ਐਤਵਾਰ ਨੂੰ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ 4 ਆਈਏਐੱਸ ਤੇ 42 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਜਿਨ੍ਹਾਂ 4 ਆਈਏਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਉਨ੍ਹਾਂ ਵਿਚ ਨਿਤੇਸ਼ ਕੁਮਾਰ ਜੈਨ ਨੂੰ ਐੱਸਡੀਐੱਮ ਸਰਦੂਲਗੜ੍ਹ, ਸਿਮਰਨਦੀਪ ਸਿੰਘ ਨੂੰ ਐੱਸਡੀਐੱਮ ਤਰਨ ਤਾਰਨ, ਅਰਪਨਾ ਐੱਮਬੀ ਨੂੰ ਐੱਸਡੀਐੱਮ ਮਾਲੇਰਕੋਟਲਾ, ਅਕਸ਼ਿਤਾ ਗੁਪਤਾ ਨੂੰ ਐੱਸਡੀਐੱਮ ਸ਼ਹੀਦ ਭਗਤ ਸਿੰਘ ਨਗਰ ਲਗਾਇਆ ਗਿਆ ਹੈ।
Continue Reading