Punjab
ਸੜਕ ਤੇ ਵਾਪਰੇ ਵੱਡੇ ਦੋ ਹਾਦਸੇ
13 ਦਸੰਬਰ 2023: ਇੱਕ ਦਿਨ ਦੇ ਵਿੱਚ ਹੋਏ ਦੋ ਸੜਕ ਹਾਦਸੇ ਜਾਨੀ ਨੁਕਸਾਨ ਤੋਂ ਰਿਹਾ ਬਚਾ ਲੇਕਿਨ ਵੱਡੇ ਪੱਧਰ ਤੇ ਹੋਇਆ ਗੱਡੀਆਂ ਦਾ ਨੁਕਸਾਨ ਇੱਕ ਸੜਕ ਉੱਤੇ ਹੀ ਕਰੀਬ 500 ਮੀਟਰ ਦੀ ਦੂਰੀ ਉੱਤੇ ਦੋ ਹਾਦਸੇ ਹੋਏ ਹਨ ਪਹਿਲਾ ਹਾਦਸਾ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਦੇ ਚੌਂਕ ਦੇ ਨਜ਼ਦੀਕ ਹੋਇਆ ਹੈ ਹੈ ਜੋ ਹਿਮਾਚਲ ਨੰਬਰ ਗੱਡੀ ਜਿਸ ਵਿੱਚ ਮਹਿੰਦਰ ਸਿੰਘ ਜੋ ਆਪਣੇ ਪਰਿਵਾਰ ਦੇ ਨਾਲ ਚੰਡੀਗੜ੍ਹ ਜਾ ਰਿਹਾ ਸੀ ਜਿਸ ਦੀ ਕਾਰ ਦੀ ਟੱਕਰ ਟਰੱਕ ਦੇ ਨਾਲ ਹੋਈ ਹੋਈ ਹੈ| ਮੰਨੀ ਜਾਵੇ ਤਾਂ ਗੱਡੀ ਵਾਲੇ ਦੀ ਗਲਤੀ ਦੇਖੀ ਜਾ ਰਹੀ ਹੈ ਇਸ ਹਾਦਸੇ ਦੌਰਾਨ ਕਾਰ ਦੇ ਏਅਰ ਬੇਗ ਖੁੱਲ ਗਏ ਜਿਸ ਨਾਲ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਲੇਕਿਨ ਕਾਰ ਬੁਰੀ ਤਰ੍ਹਾਂ ਛੱਤੀ ਗ੍ਰਸਤ ਹੋ ਗਈ ਉਹਨਾਂ ਵੱਲੋਂ ਦੂਸਰਾ ਹਾਦਸਾ ਇਸ ਹਾਦਸੇ ਦੇ ਕਾਰਨ ਹੀ ਉਹ ਹੈ ਕਿਉਂਕਿ ਸੜਕ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਫੋਰ ਲਾਈਨ ਤੋਂ ਟੂ ਲਾਈਨ ਜਦੋਂ ਸੜਕ ਹੋਈ ਤਾਂ ਸਬ ਸਟੇਸ਼ਨ 132 ਗ੍ਰਿਡ ਦੇ ਸਾਹਮਣੇ ਹੋਇਆ ਕਿਉਂਕਿ ਨੈਸ਼ਨਲ ਹਾਈਵੇ ਦੇ ਉੱਤੇ ਗੱਡੀਆਂ ਵੱਡੀ ਤਾਦਾਦ ਦੇ ਵਿੱਚ ਹੁੰਦੀਆਂ ਹਨ ਅਤੇ ਫੋਲ ਲਾਈਨ ਤੋਂ ਟੂਲਨ ਹੋਣ ਦੇ ਕਾਰਨ ਇਹ ਹਾਦਸਾ ਹੋਇਆ ਜਿਸ ਵਿੱਚ ਆਮੋ ਸਾਹਮਣੇ ਟੱਕਰ ਦੇ ਵਿੱਚ ਖਰੜ ਵਲ ਤੋਂ ਆ ਰਹੇ ਪਾਰਸ ਵਰਮਾ ਦੀ ਗੱਡੀ ਨੁਕਸਾਨੀ ਗਈ ਪਾਰਸ ਵਰਮਾ ਦਾ ਕਹਿਣਾ ਸੀ ਕਿ ਟਰੱਕ ਵਾਲੇ ਦੀ ਗਲਤੀ ਹੈ ਜਿਸ ਕਾਰਨ ਇਹ ਹਾਦਸਾ ਹੋਇਆ ਹੈ|