National
ਦਿੱਲੀ: ਆਈਜੀਆਈ ਏਅਰਪੋਰਟ ‘ਤੇ ਖ਼ਰਾਬ ਮੌਸਮ ਕਾਰਨ ਉਡਾਣਾਂ ਹੋਈਆਂ ਪ੍ਰਭਾਵਿਤ

ਨਵੀਂ ਦਿੱਲੀ, ਰਾਸ਼ਟਰੀ ਰਾਜਧਾਨੀ ‘ਚ ਖ਼ਰਾਬ ਮੌਸਮ ਦੇ ਚੱਲਦਿਆਂ 04 ਫਰਵਰੀ ਨੂੰ IGI ਹਵਾਈ ਅੱਡੇ ‘ਤੇ ਉਡਾਣਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ | ਖ਼ਰਾਬ ਮੌਸਮ ਨੂੰ ਦੇਖਦੇ ਹੋਏ ਲੋਕ ਆਪਣੇ ਸਾਮਾਨ ਨਾਲ ਏਅਰਪੋਰਟ ‘ਤੇ ਨਜ਼ਰ ਆਏ।ਉੱਥੇ ਹੀ ਰਾਸ਼ਟਰੀ ਰਾਜਧਾਨੀ ਤੋਂ ਉਡਾਣ ਭਰਨ ਵਾਲੀਆਂ ਜਾਂ ਤੈਅ ਹੋਣ ਵਾਲੀਆਂ ਕਈ ਉਡਾਣਾਂ ਮੌਜੂਦਾ ਮੌਸਮ ਦੇ ਕਾਰਨ ਲੇਟ ਹੋਈਆਂ।
Continue Reading