India
ਕੇਂਦਰੀ ਬਜਟ ’ਚ ਕਿਸਾਨਾਂ ਦੇ ਲਈ ਹੋਏ ਵੱਡੇ ਐਲਾਨ
- ਅਗਲੇ 6 ਸਾਲਾਂ ਲਈ ਦਾਲਾਂ ’ਤੇ ਧਿਆਨ ਕੇਂਦਰਿਤ
- ਅਰਹਰ ਦਾ ਉਤਪਾਦਨ ਵਧਾਉਣ ‘ਤੇ ਜ਼ੋਰ
- ਕਪਾਹ ਉਤਪਾਦਨ ਵਧਾਉਣ ਲਈ 5 ਸਾਲਾ ਮਿਸ਼ਨ
- ਕਪਾਹ ਉਤਪਾਦਨ ਨਾਲ ਦੇਸ਼ ਦਾ ਕੱਪੜਾ ਉਦਯੋਗ ਮਜ਼ਬੂਤ ਹੋਵੇਗਾ
- ਕਿਸਾਨ ਕ੍ਰੇਡਿਟ ਕਾਰਡ ’ਤੇ ਕਰਜ਼ ਦੀ ਲਿਮਟ 3 ਲੱਖ ਤੋਂ ਵਧਾ ਕੇ 5 ਲੱਖ
- ਬਿਹਾਰ ਵਿੱਚ ਮਖਾਨਾ ਬੋਰਡ ਬਣਾਇਆ ਜਾਵੇਗਾ
- ਮਖਾਨਾ ਬੋਰਡ ਨਾਲ ਛੋਟੇ ਕਿਸਾਨਾਂ ਤੇ ਵਪਾਰੀਆਂ ਨੂੰ ਫਾਇਦਾ ਹੋਵੇਗਾ
- ਛੋਟੇ ਉਦਯੋਗਾਂ ਲਈ ਵਿਸ਼ੇਸ਼ ਕ੍ਰੈਡਿਟ ਕਾਰਡਾਂ ਦਾ ਪ੍ਰਬੰਧ
- ਪਹਿਲੇ ਸਾਲ 10 ਲੱਖ ਕਾਰਡ ਜਾਰੀ ਕੀਤੇ ਜਾਣਗੇ
- ਕਰਜ਼ੇ ਦੀ ਰਕਮ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕੀਤੀ ਜਾਵੇਗੀ
- 100 ਜ਼ਿਲ੍ਹਿਆਂ ਦੇ 1.7 ਕਰੋੜ ਕਿਸਾਨਾਂ ਨੂੰ ਮਿਲੇਗਾ ਲਾਭ
Continue Reading