Punjab
BADALDA PUNAB : ਪੰਜਾਬ ਦੇ ਬਜਟ ‘ਚ ਹੋ ਰਹੇ ਵੱਡੇ ਐਲਾਨ…..

PUNJAB BUDGET : ਪੰਜਾਬ ਵਿਧਾਨਸਭਾ ‘ਚ ਹਰਪਾਲ ਸਿੰਘ ਚੀਮਾ ਪੰਜਾਬ ਦਾ ਬਜਟ ਪੇਸ਼ ਕਰ ਰਹੇ ਹਨ। ਉਨ੍ਹਾਂ ਨੇ ਵਿਧਾਨਸਭਾ ‘ਚ ਕਿਹਾ ਕਿ 3 ਕਰੋੜ ਤੋਂ ਵੱਧ ਲੋਕਾਂ ਨੇ ਮਹੁਲਾ ਕਲੀਨਿਕ ਦਾ ਲਾਭ ਲਿਆ ਹੈ। ਉਨ੍ਹਾਂ ਨੇ ਸਾਲ 2025-26 ਦੇ ਬਜਟ ਖ਼ਰਚ ਲਈ 2,36,080 ਕਰੋੜ ਰੁਪਏ ਦੀ ਤਜ਼ਵੀਜ ਰੱਖੀ ਗਈ ਹੈ।
- ਵਿੱਤ ਮੰਤਰੀ ਹਰਪਾਲ ਚੀਮਾ ਨੇ 2,36,080 ਕਰੋੜ ਦਾ ਬਜਟ ਕੀਤਾ ਪੇਸ਼
- ‘ਬਦਲਦੇ ਪੰਜਾਬ ‘ ਦਾ ਰੋਡ ਮੈਪ ਕੀਤਾ ਪੇਸ਼
- ਡਰੱਗ ਦੇ ਖਿਲਾਫ ਮਹਿਮ ਲਈ 110 ਕਰੋੜ ਦਾ ਬਜਟ ਰੱਖਿਆ
Continue Reading