National
ਪਹਿਲਗਾਮ ਹਮਲੇ ਮਗਰੋਂ ਮੋਦੀ ਕੈਬਨਿਟ ਨੇ ਲਏ 5 ਵੱਡੇ ਅਹਿਮ ਫੈਸਲੇ

ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਕੈਬਨਿਟ ਕਮੇਟੀ ਆਨ ਸੁੱਰਖਿਆ (ਸੀਸੀਐਸ) ਦੀ ਮੀਟਿੰਗ ਵਿੱਚ ਕਈ ਵੱਡੇ ਫੈਸਲੇ ਲਏ ਗਏ ਹਨ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਹ ਜਾਣਕਾਰੀ ਦਿੱਤੀ।
1.1960 ਦੇ ਸਿੰਧੂ ਜਲ ਸਮਝੌਤੇ ‘ਤੇ ਤਤਕਾਲ ਰੋਕ
2.ਅਟਾਰੀ-ਵਾਹਘਾ ਬਾਰਡਰ ਬੰਦ, ਏਕੀਕ੍ਰਿਤ ਚੈੱਕ ਪੋਸਟ ਵੀ ਬੰਦ
3.SAARC ਵੀਜ਼ਾ ਸਰਵਿਸ ਸਸਪੈਂਡ, SPES ਵੀਜ਼ ਧਾਰਕ 48 ਘੰਟਿਆਂ ‘ਚ ਦੇਸ਼ ਛੱਡਣ
4.PAK ਹਾਈਕਮੀਸ਼ਨ ਦੇ ਰੱਖਿਆ, ਮਿਲਟਰੀ, ਨੇਵੀ ਤੇ ਏਅਰ ਸਲਾਹਕਾਰ ਭਾਰਤ ਛੱਡਣ
5.ਭਾਰਤ ਨੇ ਵੀ ਰੱਖਿਆ, ਮਿਲਟਰੀ, ਨੇਵੀ ਤੇ ਏਅਰ ਸਲਾਹਕਾਰ ਵਾਪਸ ਬੁਲਾਏ