Connect with us

Punjab

ਕਪੂਰਥਲਾ ਤੋਂ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ

Published

on


ਕਪੂਰਥਲਾ, 16 ਮਈ : ਕਪੂਰਥਲਾ ਤੋਂ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚੋਂ 4 ਲੋਕ ਦੁਬਈ ਤੋਂ ਪਰਤੇ ਸਨ ਤੇ ਆਨੰਦ ਕਾਲਜ ਵਿੱਚ ਰੁਕੇ ਹੋਏ ਸਨ। ਜਦਕਿ ਇੱਕ ਮਾਮਲਾ ਫਗਵਾੜਾ ਤੋਂ ਸਾਹਮਣੇ ਆਇਆ ਹੈ।

Continue Reading
Click to comment

Leave a Reply

Your email address will not be published. Required fields are marked *