Punjab
ਅਕਾਲੀ ਦਲ ਨੇ ਕ੍ਰਿਕੇਟ ਸਟਾਰ ਹਰਲੀਨ ਕੌਰ ਨੂੰ ਕੀਤਾ ਸਨਮਾਨਿਤ

ਮੁਹਾਲੀ ਦੀ ਰਹਿਣ ਵਾਲੀ ਹਰਲੀਨ ਕੌਰ ਦਿਓਲ ਵੋਮੈਨ ਕ੍ਰਿਕੇਟ ਤੇ ਯੂਥ ਲਈ ਆਦਰਸ਼ ਬਣੀ ਜਿਸਨੂੰ ਹਰਮਨਪ੍ਰੀਤ ਕੌਰ ਭੁੱਲਰ ਦੀ ਥਾਂ ‘ਤੇ ਨੈਸ਼ਨਲ ਵੂਮੈਨ ਕ੍ਰਿਕਟ ਟੀਮ ‘ਚ ਸ਼ਾਮਿਲ ਕੀਤਾ ਗਿਆ ਸੀ।
ਇਹ ਇਕ ਚਮਕਦਾ ਸਿਤਾਰਾ ਦੇ ਇੰਡੀਅਨ ਵੋਮੈਨ ਕ੍ਰਿਕਟ ਦੀ ਸ਼ਾਨ ਹੈ। ਉਸ ਦੇ ਦਿਲ ਵਿਚ ਕ੍ਰਿਕਟ ਦੇ ਲਈ ਸੁਪਨਾ ਓਦੋਂ ਤੋਂ ਹੀ ਹੈ ਜਦ ਹੋ 5 ਸਾਲਾ ਦੀ ਸੀ। ਅਕਾਲੀ ਦਲ ਵੱਲੋਂ ਉਸ ਨੂੰ ਉਸ ਦੇ ਦ੍ਰਿੜਤਾ ਲਈ ਸਨਮਾਨਿਤ ਕੀਤਾ।
Continue Reading