Punjab
ਮੋਗਾ ਦੇ ਬਾਘਾਪੁਰਾਣਾ ‘ਚ ਵਾਪਰੀ ਵੱਡੀ ਘਟਨਾ, ਮਹਿਲਾ ਦੁਕਾਨਦਾਰ ਦੇ ਲੜਕੀ ਨੇ ਮਾਰਿਆ ਚਾ+ਕੂ..

MOGA 31 JULY 2023: ਮੋਗਾ ਦੇ ਬਾਘਾਪੁਰਾਣਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਇਕ ਲੜਕੀ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ | ਦੱਸ ਦੇਈਏ ਕਿ ਇਕ ਲੜਕੀ ਨੇ ਇਕ ਮਹਿਲਾ ਦੁਕਾਨਦਾਰ ਦੇ ਚਾਕੂ ਮਾਰਿਆ ਹੈ. ਓਥੇ ਹੀ ਦੱਸਿਆ ਜਾ ਰਿਹਾ ਹੈ ਕਿ ਲੜਕੀ ਨੇ ਮਹਿਲਾ ਦੇ ਗਲ ‘ਤੇ ਪਿੱਠ ਤੇ ਚਾਕੂ ਮਾਰਿਆ ਹੈ, ਲੜਕੀ ਸਮਾਨ ਲੈਣ ਦੇ ਬਹਾਨੇ ਦੁਕਾਨ ਦੇ ਵਿੱਚ ਦਾਖ਼ਲ ਹੋਈ ਸੀ ‘ਤੇ ਜਾ ਕੇ ਮਹਿਲਾ ਤੇ ਹਮਲਾ ਕਰ ਦਿੱਤਾ,ਮਹਿਲਾ ਨੇ ਰੌਲਾ ਪਾਇਆ ਤਾ ਨੇੜੇ ਦੇ ਦੁਕਾਨਦਾਰ ਵੀ ਆ ਗਏ ਤੇ ਲੜਕੇ ਨੂੰ ਕਾਬੂ ਕਰ ਲਿਆ ਹੈ| ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ |