Punjab
ਅੰਮ੍ਰਿਤਸਰ ‘ਚ ਝਗੜੇ ਦੌਰਾਨ ਚੱਲੀ ਗੋਲੀ, ਨੌਜਵਾਨ ਦੀ ਹੋਈ ਮੌ+ਤ..
ਅੰਮ੍ਰਿਤਸਰ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ,ਜਿਥੇ ਪਤੰਗਬਾਜ਼ੀ ਨੂੰ ਲੈ ਕੇ ਝਗੜਾ ਹੁੰਦਾ ਹੈ ,ਝਗੜੇ ਦੌਰਾਨ ਗੋਲੀਆਂ ਚਲਾਇਆ ਜਾਂਦੀਆਂ ਹਨ, ਜੋ ਕਿ ਇਕ ਨੌਜਵਾਨ ਦੇ ਜਾ ਕੇ ਵੱਜਦੀ ਹੈ| ਉੱਥੇ ਹੀ ਨੌਜਵਾਨ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਲਿਜਾਇਆ ਜਾਂਦਾ ਹੈ,ਪਰ ਨੌਜਵਾਨ ਦੀ ਹਸਪਤਾਲ ਦੇ ਵਿਚ ਹੀ ਮੌਤ ਹੋ ਜਾਂਦੀ ਹੈ| ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ|
Continue Reading