Connect with us

Punjab

ਰੇਲਵੇ ਸਟੇਸ਼ਨ ‘ਤੇ ਮਹਿਲਾ ਨੇ ਕੀਤਾ ਹੰਗਾਮਾ

ਰੇਲਵੇ ਸਟੇਸ਼ਨ ‘ਤੇ ਮਹਿਲਾ ਨੇ ਕੀਤਾ ਹੰਗਾਮਾ
ਕੋਲਕਾਤਾ ਲਈ ਟਰੇਨ ਨਾ ਮਿਲਣ ਕਾਰਨ ਨਾਰਾਜ਼

Published

on

ਅੰਮ੍ਰਿਤਸਰ \’ਚ ਪਾਣੀ ਵਾਲੀ ਟੈਂਕੀ \’ਤੇ ਚੜ੍ਹੀ ਮਹਿਲਾ
ਰੇਲਵੇ ਸਟੇਸ਼ਨ \’ਤੇ ਮਹਿਲਾ ਨੇ ਕੀਤਾ ਹੰਗਾਮਾ
ਕੋਲਕਾਤਾ ਲਈ ਟਰੇਨ ਨਾ ਮਿਲਣ ਕਾਰਨ ਨਾਰਾਜ਼
ਆਪਣੇ ਭਰਾ ਨੂੰ ਮਿਲਣ ਲਈ ਕੋਲਕਾਤਾ ਜਾਣਾ ਚਾਹੁੰਦੀ ਸੀ ਮਹਿਲਾ

ਅੰਮ੍ਰਿਤਸਰ, 18 ਅਗਸਤ: ਅੰਮ੍ਰਿਤਸਰ ਰੇਲਵੇ ਸਟੇਸ਼ਨ ਨਜ਼ਦੀਕ ਅੱਜ ਦੁਪਹਿਰ ਇਕ 50 ਸਾਲਾਂ ਮਹਿਲਾ ਪਾਣੀ ਦੀ ਟੈਂਕੀ \’ਤੇ ਚੜ ਗਈ। ਦੱਸ ਦਈਏ ਕਿ ਇਹ ਮਹਿਲਾ ਆਪਣੇ ਭਰਾ ਨੂੰ ਮਿਲਣ ਕੋਲਕਾਤਾ ਜਾਣਾ ਚਾਹੁੰਦੀ ਸੀ ਜਿਸਦੀ ਟਰੇਨ ਨਾ ਮਿਲਣ ਕਾਰਨ ਰੇਲਵੇ ਸਟੇਸ਼ਨ ਤੇ ਹੀ ਪਾਣੀ ਵਾਲੀ ਟੈਂਕੀ \’ਤੇ ਚੜ੍ਹ ਕੇ ਹੰਗਾਮਾ ਕਰਨ ਲੱਗੀ। ਇਸ ਦੌਰਾਨ ਰਾਹਗੀਰਾਂ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਮੌਕੇ \’ਤੇ ਪੁੱਜੀ ਅਤੇ ਮਹਿਲਾ ਨੂੰ ਟੈਂਕੀ ਤੋਂ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਗਈ। ਜੋ ਨਾਕਾਮਯਾਬ ਰਹੀ।