Connect with us

Punjab

ਅੰਮ੍ਰਿਤਸਰ ਏ.ਐਸ.ਆਈ. ਕਤਲ ਮਾਮਲੇ ‘ਚ ਆਇਆ ਨਵਾਂ ਮੋੜ

Published

on

deadbody goa

18 ਨਵੰਬਰ 2023:  ਅੰਮ੍ਰਿਤਸਰ ਦੇ ਖਾਨਕੋਟ ਚ ਏ ਐਸ ਆਈ ਕਤਲ ਮਾਮਲੇ ਚ ਨਵਾਂ ਮੋੜ ਆਇਆ ਹੈ| ਏ ਐਸ ਆਈ ਕਤਲ ਮਾਮਲੇ ਚ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 3 ਲੋਕਾਂ ਦੀ ਪਹਿਚਾਣ ਕੀਤੀ ਹੈ ਅਤੇ ਓਹਨਾ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ |ਜਿਨ੍ਹਾਂ ਚ ਸ਼ਰਨਪ੍ਰੀਤ ਸਿੰਘ ,ਵਿਸ਼ਾਲ ਸਿੰਘ ਅਤੇ ਵੰਸ਼ ਸ਼ਮਾਲ ਹਨ|