Punjab
ਪਟਿਆਲਾ ਚ ਦਰਦਨਾਕ ਸੜਕ ਹਾਦਸਾ,ਆਪਸ ‘ਚ ਟਕਰਾਈਆਂ ਕਈ ਗੱਡੀਆਂ ਤੇ ਟਰੱਕ

15 ਦਸੰਬਰ 2023: ਪਟਿਆਲਾ ਦੇ ਰਾਜਪੁਰਾ ਰੋਡ ਸਥਿਤ ਧਰੇੜੀ ਜੱਟਾ ਵਾਪਰਿਆ ਭਿਆਨਕ ਦਰਦਨਾਕ ਸੜਕ ਹਾਦਸਾ ਇਸ ਹਾਦਸੇ ਦੇ ਵਿੱਚ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ ਹਨ ਅਤੇ ਕਈ ਟਰੱਕ ਵੀ ਇਸ ਹਾਦਸੇ ਦਾ ਸ਼ਿਕਾਰ ਹੋਏ ਹਨ ਜਿਸ ਦੀ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਸਾਫ ਤੌਰ ਤੇ ਦਿਖਾਈ ਦੇ ਰਿਹਾ ਹੈ ਕਿ ਇੱਕ ਟਰੱਕ ਜੋ ਹੈ ਡਿਵਾਈਡਰ ਦੇ ਉੱਪਰ ਚੜਿਆ ਹੋਇਆ ਹੈ ਅਤੇ ਉਸ ਦੇ ਪਿੱਛੇ ਕਿੰਨੀਆਂ ਹੀ ਗੱਡੀਆਂ ਹਾਦਸੇ ਦਾ ਸ਼ਿਕਾਰ ਹੋਈਆਂ ਹਨ| ਹਾਲਾਂਕਿ ਇਹ ਹਾਦਸਾ ਸਵੇਰ ਦੀ ਧੁੰਦ ਕਾਰਨ ਵਾਪਰਿਆ ਹੈ|
Continue Reading