Punjab
BREAKING: ਪਟਿਆਲਾ ‘ਜੇਲ੍ਹ ‘ਚ ਬੰਦ ਕੈਦੀ ਨਿਕਲਿਆ ISI ਦਾ ਏਜੰਟ
PATIALA, 3 ਸਤੰਬਰ 2023: ਪਟਿਆਲਾ ਜੇਲ੍ਹ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੀ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ‘ਚ ਬੰਦ ਇਕ ਕੈਦੀ ਜਿਸ ਦਾ ISI ਪਾਕਿਸਤਾਨੀ ਏਜੇਂਸੀ ਨਾਲ ਸਬੰਧ ਹੈ| ਦੱਸ ਦੇਈਏ ਕਿ ਇਹ ਕੈਦੀ ISI ਪਾਕਿਸਤਾਨੀ AGENCY ਦਾ ਏਜੰਟ ਨਿਲਕਿਆ ਹੈ| ਜਿਸਦਾ ਨਾਂਅ ਅਮਰੀਕ ਸਿੰਘ ਦੱਸਿਆ ਜਾ ਰਿਹਾ ਹੈ| ਤਾ ਦੱਸ ਦੇਈਏ ਕਿ ਇਹ ਮੁਲਜ਼ਮ ਫੌਜ ਦੀਆਂ ਖੁਫ਼ੀਆਂ ਜਾਣਕਾਰੀਆਂ ਪਾਕਿਸਤਾਨ ਭੇਜ ਰਿਹਾ ਸੀ| ਇਹ ਖੁਲਾਸਾ ਮੁਲਜ਼ਮ ਦੇ ਮੋਬਾਈਲ ਦੀ ਫੋਰੈਸਕੀ ਜਾਂਚ ਦੇ ਵਿਚ ਹੋਇਆ ਹੈ|